ਮਾਮਲਾ ਫਰੀਦਕੋਟ ਦੀ ਮੋਡਰਨ ਜੇਲ੍ਹ ਤੋਂ ਸਾਹਮਣੇ ਆਇਆ ਹੈ | ਜਿੱਥੇ ਸਜ਼ਾ ਯਾਫ਼ਤਾ ਆਪਣੇ ਪੁੱਤ ਗੁਰਦੀਪ ਸਿੰਘ ਨੂੰ ਮਜ਼ਬੂਰ ਇੱਕ ਮਾਂ ਅਮਰਜੀਤ ਕੌਰ ਨੂੰ ਪੁਲਿਸ ਨੇ 19 ਗ੍ਰਾਮ ਨਸ਼ੀਲੇ ਪ੍ਰਦਾਰਥ ਨਾਲ ਕਾਬੂ ਕੀਤਾ ਹੈ ।